sikhi for dummies
Back

349, 441, 797.) Light

Page 349 One light in all- Asa Mahala 1- ਜੇ ਦਰਿ ਮਾਂਗਤੁ ਕੂਕ ਕਰੇ ਮਹਲੀ ਖਸਮੁ ਸੁਣੇ ॥ If a beggar cries out at the door, the Master hears it in His Mansion. ਭਾਵੈ ਧੀਰਕ ਭਾਵੈ ਧਕੇ ਏਕ ਵਡਾਈ ਦੇਇ ॥੧॥ Whether He receives him or pushes him away, it is the Gift of the Lord’s Greatness. ||1|| ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ ॥੧॥ ਰਹਾਉ ॥ Recognize the Lord’s Light within all, and do not consider social class or status; there are no classes or castes in the world hereafter. ||1||Pause|| Page 441 Embodiment of light- Asa Mahala 3- ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥ O my mind, you are the embodiment of the Divine Light - recognize your own origin. ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ ॥ O my mind, the Dear Lord is with you; through the Guru's Teachings, enjoy His Love. Page 797 God pulls his light- Bilaval Mahala 3- ਕਿਆ ਕੋਈ ਤੇਰੀ ਸੇਵਾ ਕਰੇ ਕਿਆ ਕੋ ਕਰੇ ਅਭਿਮਾਨਾ ॥ How can I serve You? How can I be proud of this? ਜਬ ਅਪੁਨੀ ਜੋਤਿ ਖਿੰਚਹਿ ਤੂ ਸੁਆਮੀ ਤਬ ਕੋਈ ਕਰਉ ਦਿਖਾ ਵਖਿਆਨਾ ॥੨॥ When You withdraw Your Light, O Lord and Master, then who can speak and teach? ||2||